
33% ਧਰਤੀ 🌎 ਮਾਤਾ ਦਾ ਹਿੱਸਾ 🌴ਰੁੱਖਾਂ 🌴ਨਾਲ ਸਜਾਈਏ-ਆਓ ਮਿਲ ਕੇ ਰੁੱਖ ਲਗਾਈਏ We are a dedicated nature lover GPM team committed to increasing green cover through massive tree plantation drives. Our mission is to restore nature, inspire communities, and build a sustainable future.

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇ (nov 2019) ਅਵਤਾਰ ਪੁਰਬ ਨੂੰ
ਸਮਰਪਿਤ
||ਪਵਣ
ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤ||
ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ
“The Green Punjab Mission Team
international charitable trust”
ਦਾ ਗਠਨ ਹੋਇਆ ।ਇਸ ਟੀਮ ਦਾ ਮੁੱਖ ਉਦੇਸ਼
ਰੁੱਖ,ਹਵਾ,ਪਾਣੀ ਅਤੇ ਧਰਤੀ ਮਾਂ ਦੀ ਸੇਵਾ ਸੰਭਾਲ ਕਰਨਾ ਹੈ ।ਟੀਮ ਵਲੋ ਜਗਰਾਉਂ ਸ਼ਹਿਰ ਅਤੇ ਆਸਪਾਸ 13 ਜੰਗਲ
ਲਗਾਏ ਜਾ ਚੁੱਕੇ ਹਨ। ਜਿੰਨਾ ਵਿਚੋ ਸਾਇੰਸ ਕਾਲਜ ਵਿੱਚ 15500,ਖਾਲਸਾ ਸਕੂਲ 6103,ਡਾਇਟ ਵਿੱਚ
6400,ਲਾਲਾ ਲਾਜਪਤ ਰਾਏ ਬੱਸ ਟਰਮੀਨਲ ਵਿੱਚ 2500,ਸਿਵਲ ਹਸਪਤਾਲ 2430,ਤਹਿਸੀਲ ਕੰਪਲੈਕਸ ਵਿੱਚ
310,ਮਾਰਕੀਟ ਕਮੇਟੀ ਵਿੱਚ 500 ਅਤੇ
ਵੱਖ -ਵੱਖ ਗੁਰਦੁਆਰਾ ਸਾਹਿਬ,ਮੰਦਿਰ,ਸਕੂਲ,ਕਾਲਜ,ਸ਼ਮਸ਼ਾਨ ਘਾਟ,ਸ਼ੈਲਰ,ਸ਼ਾਮਲਾਟ ਅਤੇ ਹੋਰ
ਵੱਖ-ਵੱਖ ਸਾਂਝੀਆ ਥਾਂਵਾ ਤੇ 37000 ਤੋ ਵੱਧ ਰੁੱਖ ਲਗਾਕੇ ਸੰਭਾਲੇ ਜਾ ਰਹੇ ਹਨ।
Nature lovers gpm ਟੀਮ public ਦੇ ਸਹਿਯੋਗ ਨਾਲ ਧਰਤੀ ਮਾਤਾ ਦੇ 33% ਹਿੱਸੇ ਨੂੰ ਰੁੱਖਾਂ ਨਾਲ ਸਜਾਉਣ
ਲਈ ਯਤਨਸ਼ੀਲ ਹੈ ।
ਟੀਮ ਵਲੋਂ ਵੱਖ ਵੱਖ ਸਥਾਨਾਂ ਅਤੇ ਪ੍ਰੋਗਰਾਮਾਂ ਉਪਰ ਰੁੱਖ, ਹਵਾ ,ਪਾਣੀ ਅਤੇ ਧਰਤੀ ਮਾਂ ਦੀ ਸੇਵਾ ਸੰਭਾਲ
ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ Nature Lovers camp ਵੀ ਲਗਾਏ ਜਾਂਦੇ ਹਨ
They turned our lawn into a lush green paradise. The team was professional and completed the work ahead of schedule. Highly recommended!

I hired them for regular garden maintenance at our farmhouse. They know their job well and treat every plant with care and dedication.




We bring your dream garden to life with creative layouts and thoughtful plant choices.

Keep your garden tidy and thriving year-round with expert seasonal care and trimming.

From patios to pathways, we offer landscaping solutions tailored to your outdoor space.

